ਕੋਵਿਡ ਕੇਸਾਂ `ਚ ਵਾਧੇ ਦੇ ਮੱਦੇਨਜ਼ਰ ਪੰਜਾਬ ਵੱਲੋਂ ਸਖ਼ਤ ਕਦਮ, ਆਰ.ਟੀ.ਸੀ-ਪੀ.ਸੀ.ਆਰ. ਦੀ ਦਰ ਘਟਾ ਕੇ 450 ਰੁਪਏ ਤੇ ਆਰ.ਏ.ਟੀ. ਟੈਸਟਿੰਗ 300 ਰੁਪਏ ਕੀਤੀ

ਮੁੱਖ ਮੰਤਰੀ ਵੱਲੋਂ ਹਾਲਾਤ ਦੀ ਸਮੀਖਿਆ, ਸਿਨੇਮਾ ਘਰਾਂ/ਬਾਰ/ਜਿੰਮ/ਕੋਚਿੰਗ ਸੈਂਟਰ/ਖੇਡ ਕੰਪਲੈਕਸ 20 ਤੋਂ 30 ਅਪ੍ਰੈਲ ਤੱਕ ਬੰਦ ਕਰਨ ਦਾ ਐਲਾਨ ਵਿਆਹਾਂ ਤੇ ਸਸਕਾਰ ਸਮੇਤ 20 ਤੋਂ ਜਿ਼ਆਦਾ ਵਿਅਕਤੀਆਂ ਦੇ ਇਕੱਠ ਉੱਤੇ ਪਾਬੰਦੀ, ਅਗਾਊਂ ਇਜਾਜ਼ਤ ਨਾਲ ਸਿਰਫ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਪ੍ਰਵਾਨਗੀ ਐਤਵਾਰ ਦੇ ਦਿਨ ਰੈਸਟੋਰੈਂਟ ਬੰਦ ਰਹਿਣਗੇ, ਹੋਰ ਦਿਨਾਂ ਵਿਚ ਸਿਰਫ ਹੋਮ ਡਿਲਿਵਰੀ/ਘਰ … Continue reading ਕੋਵਿਡ ਕੇਸਾਂ `ਚ ਵਾਧੇ ਦੇ ਮੱਦੇਨਜ਼ਰ ਪੰਜਾਬ ਵੱਲੋਂ ਸਖ਼ਤ ਕਦਮ, ਆਰ.ਟੀ.ਸੀ-ਪੀ.ਸੀ.ਆਰ. ਦੀ ਦਰ ਘਟਾ ਕੇ 450 ਰੁਪਏ ਤੇ ਆਰ.ਏ.ਟੀ. ਟੈਸਟਿੰਗ 300 ਰੁਪਏ ਕੀਤੀ